Header Ads

Shubhapallaba English Portal
  • ਤਾਜ਼ਾ ਤਰੀਨ

    ਅੰਬਰ


    ਤੂੰ ਜਦੋਂ ਵੀ
    ਮਿਲੇ ਮੈਨੂੰ 
    ਤਾਂ 
    ਅੰਬਰ ਬਣ ਕੇ ਮਿਲੀ...

    ਬਹੁਤ ਰੀਝ ਹੈ
    ਅੰਬਰ ਭਰ ਨੂੰ 
    ਆਪਣੇ ਕਲਾਵੇ ‘ਚ
    ਲੈਣ ਦੀ ....!!!!!

    - ਸਿਮਰਨਜੀਤ ਸਿੱਧੂ

    No comments

    Post Top Ad

    Shubhapallaba Hindi Portal

    Post Bottom Ad

    Shubhapallaba Sanskrit Portal